ਲੱਖਦਾਤਾ ਜੀ ਦੀ ਜੀਵਨੀ
ਅਰਬ ਦੇਸ਼ ਦੇ ਬਗਦਾਦ ਸ਼ਹਿਰ ਵਿੱਚ ਬਹੁਤ ਹੀ ਕਰਨੀ ਵਾਲੇ ਫ਼ਕ਼ੀਰ ਹੋਏ ਹਨ | ਉਨ੍ਹਾਂ ਵਿਚੋਂ ਇਕ ਫਕ਼ੀਰ ਹੋਏ ਹਨ ਸੈਯ੍ਯਦ ਉਮਰਸ਼ਾਹ ਜੀ, ਜੋ ਬਹੁਤ ਹੀ ਕਰਨੀ ਵਾਲੇ ਫ਼ਕ਼ੀਰ ਸਨ, ਲੋਕ ਦੂਰੋਂ - ਦੂਰੋਂ ਉਨ੍ਹਾਂ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਹੁੰਦੇ ਸਨ | ਸੈਯ੍ਯਦ ਉਮਰਸ਼ਾਹ ਜੀ ਨੇ "ਰਸੁਲੇ ਕਰੀਮ ਸੁਲ੍ਲਿਲ੍ਹਾ ਅੱਲਾ ਵਸ੍ਲ੍ਹਮ" ਜੀ ਦੇ ਰੋਜ਼ੇ ਤੇ 40 ਸਾਲ ਤਕ ਸੇਵਾ ਕੀਤੀ | ਇਨ੍ਹਾਂ ਦੇ 4 ਪੁੱਤਰ ਸਨ - ਸੈਯ੍ਯਦ ਜੈਨੁਲ ਅਬਿਦੀਨ, ਸੈਯ੍ਯਦ ਹਸਨ, ਸੈਯ੍ਯਦ ਅਲੀ ਅਤੇ .....
ਇਤਿਹਾਸ - ਲੱਖਦਾਤਾ ਜੀ ਦੀ ਜੀਵਨੀਇਤਿਹਾਸ - ਪੀਰ ਨਿਗਾਹਾ - ਉਨਾ
ਸਖੀ ਸਰਵਰ, ਲੱਖਦਾਤਾ ਜੀ ਦੇ ਦੁਨੀਆ ਭਰ ਵਿੱਚ ਬਹੁਤ ਸਾਰੇ ਮੁਰੀਦ ਹੋਏ ਹਨ ਉਨ੍ਹਾਂ ਵਿਚੋ ਇੱਕ ਪੰਡਿਤ ਨਿਗਾਹੀਆ ਜੀ ਹਿਮਚਲ ਪ੍ਰਦੇਸ਼ ਵਿੱਚ ਪੈਂਦੇ ਜਿਲ੍ਹਾ ਉਨਾ ਤੋਂ 8 - 10 ਕਿਲੋਮੀਟਰ ਦੀ ਦੂਰੀ ਤੇ ਪੈਂਦੇ ਪਿੰਡ ਸੈਲੀ ਵਿੱਚ ਹੋਏ ਹਨ | ਪੰਡਿਤ ਨਿਗਾਹੀਆ ਜੀ ਨੂੰ ਕੋਹੜ ਹੋ ਗਿਆ ਸੀ| ਕੋਹੜੀ ਹੋਣ ਕਰਕੇ ਪਰਿਵਾਰ ਵਾਲੇ ਨਿਗਾਹੀਆ ਜੀ ਨਾਲ ਨਫ਼ਰਤ ਕਰਨ ਲਗ ਪਏ ਤੇ ਸੋਚਣ ਲਗੇ ਕੀ ਕੀਤੇ ਇਨ੍ਹਾਂ ਤੋਂ ਪਰਿਵਾਰ ਦੇ ਕਿਸੇ ਹੋਰ ਬੰਦੇ ਨੂੰ ਕੋਹੜ ਨਾ ਹੋ ਜਾਵੇ ਇਸ ਲਈ .....
ਇਤਿਹਾਸ - ਪੀਰ ਨਿਗਾਹਾ - ਉਨਾਮੀਆਂ ਰਾਣਾ ਜੀ - ਬਸਦੇਹੜਾ
ਇਸ ਸਥਾਨ ਦੀ ਮਹੱਤਤਾ ਇਹ ਹੈ ਕਿ ਜਦੋਂ ਲੱਖਦਾਤਾ ਪੀਰ ਜੀ ਨਿਗਾਹੇ ਆਏ ਸੀ ਤਾਂ ਪੀਰ ਨਿਗਾਹੇ ਜਾਣ ਤੋਂ ਪਹਿਲਾ ਲੱਖਦਾਤਾ ਪੀਰ ਜੀ ਇਸ ਸਥਾਨ ਤੇ ਰੁਕੇ ਸੀ | ਉਸ ਵੇਲੇ ਇਸ ਪਿੰਡ ( ਬਸਦੇਹੜਾ ) ਵਿਚ ਪਾਣੀ ਦੀ ਬਹੁਤ ਮੁਸ਼ਕਿਲ ਸੀ ਤੇ ਲੱਖਦਾਤਾ ਪੀਰ ਜੀ ਨੇ ਇਸ ਸਥਾਨ ਤੇ ਆਪਣੇ ਮੁਬਾਰਕ ਹੱਥਾਂ ਨਾਲ ਮਿੱਟੀ ਪੁੱਟੀ ਸੀ ਤੇ ਜਮੀਨ ਵਿਚੋਂ ਪਾਣੀ ਆਪ ਮੁਹਾਰੇ ਵੱਗ ਪਿਆ ਤੇ ਸਰਕਾਰ ਨੇ ਬਹੁਤ ਵੱਡਾ ਤਲਾਬ ਬਣਾ ਦਿਤਾ, ਤੇ ਇਹ ਵਚਨ ਕੀਤਾ ਕਿ.....
ਇਤਿਹਾਸ - ਮੀਆਂ ਰਾਣਾ ਜੀ - ਬਸਦੇਹੜਾ